Random Video

ਦੋਰਾਹਾ ਦੀ ਸਟੀਲ ਫੈਕਟਰੀ 'ਚ ਬੁਆਇਲਰ ਫਟਣ ਨਾਲ 2 ਮਜ਼ਦੂਰਾਂ ਦੀ ਮੌਤ | Doraha Factory Blast | OneIndia Punjabi

2022-12-20 0 Dailymotion

ਦੋਰਾਹਾ ਵਿੱਖੇ ਇੱਕ ਸਟੀਲ ਫੈਕਟਰੀ 'ਚ ਬੁਆਇਲਰ ਫਟਣ ਨਾਲ 2 ਮਜਦੂਰਾਂ ਦੀ ਮੌਤ ਹੋ ਗਈ । ਜਦਕਿ 4 ਮਜ਼ਦੂਰ ਜਖ਼ਮੀ ਹੋ ਗਏ । ਜਖਮੀਆਂ ਨੂੰ ਦੋਰਾਹਾ ਦੇ ਇੱਕ ਨਿਜੀ ਹਸਪਤਾਲ ਦਾਖਿਲ ਕਰਵਾਇਆ ਗਿਆ ।
.
.
.
#dorahafactoryblast #dorahanews #oneindiapunjabi